Message from the Incharge

             “Education is the most powerful weapon which we can use to change the world.” The college is a place where students are encouraged to say" I see it, I get it & I can do it." Education plays an important role in the overall development of a student's personality & character. Education has always been meeting the needs of the individual student .Students acquire skills and knowledge easily if we can make the environment stimulating and purposeful. It is the duty of an institute to provide the students such a vast, co-operative & well disciplined environment.

 

                University College, Benra-Dhuri is established in a rural region to provide the economical education as compared to the private institute of this area. The college is striving hard to make the best possible efforts to inculcate strong values combining with the academics and the extra curriculum activities in the students to enrich & engage the challenging surroundings that will prepare the students for success in their future.

                In current session, the B.A., B.Com., B.C.A., B.Sc. (Medical and Non-Medical), M.A. (Punjabi) and M.Com. courses are running successfully. Moreover, students can participate in domestic games and cultural activities. Motivational speeches, personality development courses, yoga and meditation level of students would be upgraded. Punjabi University authorities, area residents, the whole staff and all the students, are cooperating for overall development and assisting this college to achieve the mission. We are trying our best to have financial support from the government of Punjab to facilitate overall development and infrastructure of the college.

I pray to almighty to give us strength to fulfill our mission.

Dr. Sanjiv Dutta
Incharge

ਇੰਚਾਰਜ ਵੱਲੋਂ ਸੰਦੇਸ਼ 

         ਯੂਨੀਵਰਸਿਟੀ ਕਾਲਜ ਬੇਨੜਾ ਧੂਰੀ (ਜ਼ਿਲ੍ਹਾ ਸੰਗਰੂਰ) ਪਿੰਡ ਬੇਨੜਾ ਦੀ ਪੰਚਾਇਤ ਵੱਲੋਂ ਦਾਨ ਕੀਤੀ ਜ਼ਮੀਨ ਉੱਪਰ ਸੰਗਰੂਰ-ਲੁਧਿਆਣਾ ਹਾਈਵੇ ਤੇ ਸਥਿਤ ਹੈ। ਕਾਲਜ ਸ਼ੈਸਨ 2016-17 ਤੋਂ ਪੰਜਾਬ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਸੀ। ਇਸ ਕਾਲਜ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਸਸਤੀ ਅਤੇ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਦਾ ਹਰ ਪੱਖ ਤੋਂ ਵਿਕਾਸ ਕਰਨਾ ਹੈ। ਕਾਲਜ ਦਾ ਤਜਰਬੇਕਾਰ ਅਤੇ ਕੁਆਲੀਫਾਈਡ ਸਟਾਫ਼ ਹਮੇਸ਼ਾ ਹੀ ਵਿਦਿਆਰਥੀਆਂ ਦੀ ਸੋਚ ਨੂੰ ਸਾਕਰਾਤਮਕ ਬਣਾਉਣ ਲਈ , ਸਮਾਜ ਦੇ ਯੋਗ ਨਾਗਰਿਕ ਬਣਾਉਣ ਲਈ ਅਤੇ ਅੱਜ ਦੇ ਆਧੁਨਿਕ ਯੁੱਗ ਦੀ ਸਿੱਖਿਆ ਮੁਹਾਈਆ ਕਰਵਾਉਣ ਲਈ ਉਪਰਾਲੇ ਕਰਦਾ ਰਹਿੰਦਾ ਹੈ।

       

         ਕਾਲਜ ਕੋਲ ਆਧੁਨਿਕ ਲੈਬਜ਼, ਲਾਈਬ੍ਰੇਰੀ, ਖੇਡਾਂ ਦਾ ਸਮਾਨ, ਖੇਡਾਂ ਦੀਆਂ ਗਰਾਂਉਡਾਂ ਅਤੇ ਸ਼ਾਨਦਾਰ ਕਲਾਸ ਰੂਮਾਂ ਦਾ ਪ੍ਰਬੰਧ ਹੈ। ਕਾਲਜ ਵਿੱਚ ਬੀ.ਏ., ਬੀ.ਕਾਮ., ਬੀ.ਸੀ.ਏ., ਬੀ.ਐੱਸ.ਸੀ. ਮੈਡੀਕਲ ਅਤੇ ਬੀ.ਐੱਸ.ਸੀ. ਨਾਨ–ਮੈਡੀਕਲ, ਐੱਮ.ਏ. (ਪੰਜਾਬੀ) ਅਤੇ ਐੱਮ.ਕਾਮ ਦੇ ਕੋਰਸ ਚੱਲ ਰਹੇ ਹਨ। ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ, ਇਲਾਕਾ ਨਿਵਾਸਿਆਂ, ਸਟਾਫ਼ ਅਤੇ ਵਿਦਿਆਰਥੀਆਂ ਦੇ ਸਮੁੱਚੇ ਸਹਿਯੋਗ ਨਾਲ ਕਾਲਜ ਵਿਕਾਸ ਦੀਆਂ ਨਵੀਆਂ ਮੰਜਿਲਾਂ ਵੱਲ ਵਧ ਰਿਹਾ ਹੈ। ਵਿਦਿਆਰਥੀਆਂ ਦੇ ਆਉਣ ਜਾਣ ਲਈ ਹਾਈਵੇ ਤੇ ਸਥਿਤ ਹੋਣ ਕਾਰਨ ਕੋਈ ਵੀ ਮੁਸਕਿਲ ਨਹੀਂ ਆਉਦੀ ਅਤੇ ਕਾਲਜ ਵਿੱਚ ਲੜਕੇ ਅਤੇ ਲੜਕੀਆਂ ਨੂੰ ਇੱਕ ਸਹਿਯੋਗੀ ਮਹੌਲ, ਅਨੁਸ਼ਾਸਨਮਈ ਅਤੇ ਉਸਾਰੂ ਸੋਚ ਵਾਲਾ ਵਾਤਾਵਰਣ ਮੁਹਾਇਆ ਕਰਵਆਇਆ ਜਾਂਦਾ ਹੈ।

         

         ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ, ਜਿਸ ਨੂੰ ਅਸੀਂ ਦੁਨੀਆਂ ਨੂੰ ਬਦਲਣ ਲਈ ਵਰਤ ਸਕਦੇ ਹਾਂ। ਕਾਲਜ ਅਜਿਹੀ ਜਗ੍ਹਾ ਹੈ, ਜਿੱਥੇ ਵਿਦਿਆਰਥੀਆਂ ਨੂੰ ਇਹ ਕਹਿਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ "ਮੈਂ ਇਸਨੂੰ ਗ੍ਰਹਿਣ ਕਰਦਾ ਹਾਂ, ਮੈਂ ਇਸਤੋਂ ਸਿੱਖਦਾ ਹਾਂ ਅਤੇ ਮੈਂ ਇਸਨੂੰ ਕਰ ਸਕਦਾ ਹਾਂ।" ਵਿਦਿਆਰਥੀ ਦੀ ਸ਼ਖਸੀਅਤ ਅਤੇ ਚਰਿੱਤਰ ਦੇ ਸਮੁੱਚੇ ਵਿਕਾਸ ਵਿੱਚ ਸਿੱਖਿਆ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਸਿੱਖਿਆ ਮੁੱਢ ਤੋਂ ਹੀ ਵਿਦਿਆਰਥੀ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰ ਰਹੀ ਹੈ। ਜੇਕਰ ਅਸੀਂ ਵਾਤਾਵਰਣ ਨੂੰ ਉਦੇਸ਼ ਪੂਰਨ ਬਣਾਉਂਦੇ ਹਾਂ ਤਾਂ ਇਸ ਨਾਲ ਵਿਦਿਆਰਥੀ ਕੁਸ਼ਲਤਾ ਅਤੇ ਲੋੜੀਂਦਾ ਗਿਆਨ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ। ਇਹ ਇੱਕ ਸਿੱਖਿਅਕ ਸੰਸਥਾ ਦਾ ਫਰਜ਼ ਹੈ ਕਿ ਵਿਦਿਆਰਥੀਆਂ ਨੂੰ ਅਜਿਹੇ ਵਿਸ਼ਾਲ, ਸਹਿਯੋਗੀ ਅਤੇ ਵਧੀਆ ਅਨੁਸ਼ਾਸਿਤ ਵਾਤਾਵਰਣ ਮੁਹੱਈਆ ਕਰਾਉਣ। ਮੈਨੂੰ ਪੂਰਨ ਆਸ ਹੈ ਕਿ ਇਹ ਕਾਲਜ ਇਲਾਕੇ ਦੇ ਵਿਦਿਅਕ ਪੱਖੋਂ ਪਛੜੇਪਣ ਨੂੰ ਦੂਰ ਕਰਨ ਲਈ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਮੁਹਾਈਆ ਕਰਾਉਣ ਵਿੱਚ ਸਫਲ ਹੋਵੇਗਾ।

 

ਡਾ. ਸੰਜੀਵ ਦੱਤਾ
ਇੰਚਾਰਜ